Wahegur ji Guru granth sahib ji jaat paat Dharm majhav di gal nhi kerda Sab Dharma na jo noor parkash energy sanatan Akaal di gal boli ishi gal lahi ek rashta panth banaya per loka na dharm banaya Pehla guru ji tha Gyan hona chahida c fir pehchan sirf pehchan lahi sab ho riha
BAI SABB JI DUNIA NE BAI AMRITPAL ANDAR KRRA TA .KIU NI CHADAIA ?. PATTA AA KI SADA NAM NA LAGG JEY. 150,175 BANDA REHA HO K GHAR AA GIYA OHDE NAL DA GWAHI DEY K KI ASI TAN ODDA EE GAY C. KOI NI CHAUNDA APNA GHAR FUKK K NAJARA DEKHNA. OH V SARAY SIKH.DUJI GAL BHANA SIDHU REHA KRAUN NU SARA PUNJAB EK MUTH HO GIYA . KIU ? AMRITPAL LAI KIU NI. TUSI VI BABAY SUDARN TUR PAYE. APNI COM SIKH COM DA TAN SUDAR KRR LVO. GURU GHAR 80% KBJA AA GOLAK KHAN WALIYA DA . PUSHO TAN JA K KINNA BUJT C KINNA MUNAFA HOYA .PATTA KISAY NU AJJ TAK ARBA RUPPES KITHAY JANDA???????😢
ਜਸਬੀਰ ਸਿੰਘ ਜੱਸੀ ਬੈਂਸ ਭਾਜੀ ਬਹੁਤ ਵਧੀਆ ਸੀ ਆਪ ਦੀ ਇੰਟਵਿਊ ਬਹੁਤ ਕੁਝ ਸਿੱਖਣ ਨੂੰ ਮਿਲਿਆ ਮਜ਼ਬੂਤੀ ਨਾਲ ਕਿਹਾ, ਗੁਰੂ ਸਾਹਿਬ ਆਪ ਦੇ ਹਮੇਸ਼ਾ ਨਾਲ ਨੇ
ਡਰ ਕਿਹਾ ਨਾ ਜੀ ਨਾ
ਜਸਬੀਰ ਜੱਸੀ ਵੀਰ ਬਹੁਤ ਵਧੀਆ ਸੋਚ ਦੇ ਇਨਸਾਨ ਨੇ ਪਰ ਕੁਝ ਕੁ ਲੋਕ ਇਨ੍ਹਾਂ ਨਾਲ ਸਹਿਮਤ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਇਹ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਨੇ ❤
ਜਿੱਡਾ ਵੱਡਾ ਜਨਾਨੀ ਬਾਜ਼ ਬੰਦਾ ਜੱਸੀ ਹੈ ,, ਜਿਸਮ ਤੇ ਔਰਤ ਦਾ ਭੁੱਖਾ ਹੈ,, ਦੁਨੀਆ ਵਿੱਚ ਕੋਈ ਹੋਰ ਨਹੀ ਹੋਣਾ ਸ਼ਾਇਦ
Wahegur ji Guru granth sahib ji jaat paat Dharm majhav di gal nhi kerda
Sab Dharma na jo noor parkash energy sanatan Akaal di gal boli ishi gal lahi ek rashta panth banaya per loka na dharm banaya
Pehla guru ji tha Gyan hona chahida c fir pehchan sirf pehchan lahi sab ho riha
ਕਈ ਡਰਾਮੇ ਵੀ ਕਰਦੇਂ ਨੇਂ,ਕਿ ਮੇਰਾ ਕੰਮ ਹੀ ਚਲਾ ਪਾਉ,ਬਾਕੀ ਇਹਦਾ ਸਿਨੇ ਸਾਨ ਮੁਨੀ ਖੇਣ ਵਾਲਾਂ ਕੰਮ ਆ, ਬਾਕੀ ਸਭ ਨੂੰ ਆਜ਼ਾਦੀ ਆ,ਜੋ ਜਿਸ ਨੂੰ ਮੰਨੇ, ਬਾਕੀ 99% ਨਾਸਤਿਕ ਵੀ ਠੀਕ ਆ,ਨਿਤ ਨਿਤ ਜਾ ਕੇ ਨਾ ਕਿਤੇ ਟਾਇਮ ਖਰਾਬ ਕਰਨ ਦੀ ਲੋੜ
, ❤🤙❤🤙❤✌❤✌❤👌❤👌❤
ਕਿਆ ਬਾਤਾਂ ਬਈ ਦੀ ਸੋਚ ਦੀਆਂ,ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖੇ 🙏
ਪਹਾੜ ਜਿੱਡਾ ਦਿਲ ਆ ਮੇਰੇ ਵੀਰ ਜਸਵੀਰ ਸਿੰਘ ਜੱਸੀ ਦਾ❤❤❤ ਵੀਰੇ ਸੱਚੀ ਦਿਲ ਤੋਂ ਮੁਹੱਬਤ
ਸਤਿਕਾਰ ਯੋਗ ਜਸਬੀਰ ਜਸੀ ਜੀ ਸਾਨੂੰ ਮਾਣ ਹੈ ਤੁਹਾਡੇ ਜੈਸੇ ਮਹਾਨ ਸਭਿਆਚਾਰਕ ਤੇ ਵਿਰਾਸਤ ਦੇ ਰਖਵਾਲੇ ਕਾ ਪਹਿਰੇਦਾਰ ਦਾ ਕੰਮ ਕਰ ਰਹੇ ਹੋ । ਅਸਲੀ ਚਜ ਦਾ ਵਿਚਾਰ ਟਹਿਣਾ ਸਾਹਿਬ ਜੀ ਉਹਨਾਂ ਨੇ ਸੰਸਾਰ ਸਾਹਮਣੇ ਰੱਖਿਆ ਹੈ ਬਹੁਤ ਜੀ ਕਾਬਲੇ ਤਾਰੀਫ਼ ਵਾਰਤਾਲਾਪ ਜੋਂ ਸਹੀ ਜਿੰਦਗੀ ਜਿਉਣ ਦਾ ਰਾਹ ਦਰਸਾਉਂਦੀ ਹੈ ਤੁਹਾਡਾ ਦਿਲ ਦੀਆ ਗਹਿਰਾਇਆ ਤੋਂ ਅਸੀਸਾਂ ਸਹਿਤ ਧੰਨਵਾਦ ਕਰਦਾ ਹਾਂ । Jai hind jai bhart .
ਡੇਰਾਵਾਦ ਦਾ ਸਭ ਤੋਂ ਵੱਧ ਵਿਰੋਧ ਵਿਚ ਬੋਲਣ ਵਾਲ਼ਾ ਭਾਈ ਸਰਬਜੀਤ ਸਿੰਘ ਧੂੰਦਾ ਜੀ
Sai gal
ਅਸੀ ਤਾਂ ਆਪ ਦੇ ਤੇ ਆਪ ਦੇ ਪਾਪਾ ਜੀ ਦੇ ਬਜਾਜ ਸਕੂਟਰ ਦੇ fan ਹਾਂ ਉਸ ਦੀ ਚਾਬੀ ਕੱਦੇ ਸਾਡੇ ਕੋਲ ਹੁੰਦੀ ਸੀ
ਵਧੀਆ ਸਮਾਂ ਸੀ
ਜੱਸੀ ਬਲਿਆ ਕੁਦਰਤ ਨੂੰ ਪਿਆਰ ਤੇ ਓਸ ਰਚਨਾਹਾਰ ਦੀ ਉਸਤਤਿ ਕਰਨਾ ਤੇ ਉਸ ਨੂੰ ਹਿਰਦੇ ਵਿੱਚ ਵਸਾ ਕੇ ਅਨੰਦ ਮਾਨਣਾ ਹੀ ਰੱਬ ਦੀ ਭਗਤੀ ਹੈ, ਬਹੁਤ ਵਧੀਆ ਗੱਲ ਬਾਤ,,, ਅਗਲੀ ਕਿਸ਼ਤ ਦੀ ਉਡੀਕ ਵਿਚ, ਚੱਜ਼ ਦਾ ਵਿਚਾਰ ਪ੍ਰੋਗਰਾਮ ਬੱਲੇ ਬੱਲੇ ਆ ❤ ਅਫ਼ਰੀਕਾ ਤੋਂ
ਜਸਬੀਰ ਜੱਸੀ ਦੀ "ਪੰਜਾਬੀਆਂ" ਨਾਲ ਜਾਣ-ਪਛਾਣ, "Dil le Gayee", "ਦਿਲ ਲੈ ਗਈ" ਐਲਬਮ ਨਾਲ ਹੋਈ ਜੋ ਕਿ ਕਾਫ਼ੀ ਮਕਬੂਲ ਵੀ ਹੋਈ, ਉਸ ਉਪਰੰਤ, "ਕੁੜੀ ਕੁੜੀ ਅਤੇ ਨਿਸ਼ਾਨੀ ਪਿਆਰ ਦੀ" ਵੀ ਯਾਦਗਾਰੀ ਹੋ ਨਿਬੜੀਆਂ। ਪੰਜਾਬ ਵਿੱਚ ਬਹੁਤ ਥੋੜ੍ਹੇ ਗਾਇਕ ਅਜਿਹੇ ਹਨ ਜਿਨ੍ਹਾਂ ਨੇ ਸਾਫ਼-ਸੁਥਰੇ ਗੀਤ ਦਰਸ਼ਕਾਂ ਦੀ ਝੋਲੀ ਪਾ ਕੇ "ਪੰਜਾਬੀ ਸੱਭਿਆਚਾਰ" ਨੂੰ ਜਿਊਂਦਾ ਰੱਖਿਆ ਜਿਨ੍ਹਾਂ ਵਿੱਚ "ਹਰਭਜਨ ਮਾਨ-ਗੁਰਸੇਵਕ ਮਾਨ", "ਗੁਰਦਾਸ ਮਾਨ", "ਬੱਬੂ ਮਾਨ", "ਜਸਬੀਰ ਜੱਸੀ", "ਹੰਸ ਰਾਜ ਹੰਸ", "ਸਵ: ਸਰਦੂਲ ਸਿਕੰਦਰ", "ਸਵ: ਸੁਰਜੀਤ ਬਿੰਦਰਖੀਆ", "ਸਤਿੰਦਰ ਸਰਤਾਜ" ਪ੍ਰਮੁੱਖ ਹਨ। ਅਜੋਕੇ ਸਮੇਂ ਵਿੱਚ ਅਸੀਂ (ਜੇਕਰ ਧਿਆਨ ਨਾਲ ਸੋਚੀਏ) "facebook" 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਦੋਸਤ ਬਣਾ ਲੈਂਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਨ੍ਹਾਂ ਵਿੱਚੋਂ ਤੁਸੀਂ ਕਿੰਨੇ ਲੋਕਾਂ ਨੂੰ ਵਿਅਕਤੀਗਤ ਤੌਰ 'ਤੇ ਜਾਣਦੇ ਹੋ। ਇਸ ਖ਼ਾਸ ਪੇਸ਼ਕਸ਼ ਲਈ "Prime ASIA TELEVISION" ਅਤੇ "ਸਤਿਕਾਰਯੋਗ ਸਵਰਨ ਸਿੰਘ ਟਹਿਣਾ" ਅਤੇ "ਹਰਮਨ ਥਿੰਦ" ਜੀ ਦਾ ਬਹੁਤ-ਬਹੁਤ ਧੰਨਵਾਦ।
ਸਾਫ਼ ਸੁਥਰੇ ਗਾਉਣ ਲਈ ਹੈ ਗੀਤ,
ਪੰਜਾਬੀ ਸਾਰੇ ਤੁਹਾਨੂੰ ਕਰਨ ਪ੍ਰੀਤ,
ਜੱਸੀ ਜੀ ਮਿੱਠੇ ਬੋਲ ਵੀ ਤੁਹਾਡੇ,
ਲੱਗਣ ਨੇ ਸਾਨੂੰ ਵਾਂਗ ਸੰਗੀਤ!
ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਦ ਨੇ ਜਸਵੀਰ ਜੱਸੀ ਨਾਲ਼ ਕੀਤੀਆਂ ਗੱਲਾਂ ਸੁਣੀਆਂ
ਗਾਇਕ ਦੀ ਪਹਿਲੀ ਤੇ ਹੁਣ ਵਾਲ਼ੀ ਗਾਇਕੀ
ਬਾਰੇ ਵਿਚਾਰ ਵਟਾਂਦਰਾ ਵਧੀਆ ਲੱਗਿਆ ਜੀ
ਬਹੁਤ ਵਧੀਆ ਇੰਟਰਵਿਊ,
ਜੱਸੀ ਵੀਰ ਦੇ ਵਿਚਾਰ ਬਹੁਤ ਵਧੀਆ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫੇ ਖੂਬਸੂਰਤ ਤਰੀਕੇ ਨਾਲ਼ ਪੇਸ਼ ਕਰ ਰਹੇ ਹਨ ❤❤❤
ਜੱਸੀ ਭਾਜੀ ਦੀਆਂ ਗੱਲਾਂ ਬਿਲਕੁਲ ਸਹੀ ਤੇ ਸਟੀਕ ਹਨ ਇਸ ਉੱਤੇ ਅਮਲ ਕਰਨਾ ਚਾਹੀਦਾ ਹੈ
ਜਸਬੀਰ ਜੱਸੀ ਵੀਰ ਜੀ ਬਹੁਤ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਇਹਨਾ ਦੇ ਨਾਲ ਨਾਲ ਹਨ
ਬਹੁਤ ਵਧੀਆ ਜੱਸੀ ਵੀਰ ਜੀ।
ਵੈਸੇ ਖ਼ਾਲਸਾ ਕਲਾ ਹੀ ਸਵਾ ਲੱਖ ਹੈ ਜੇ ਇਹ ਬੱਚੇ ਦੀ ਇਹ ਸੋਚ ਹੈ ਤਾ ਪਿੱਛੇ ਕਾਫ਼ਲਾ ਲੱਗ ਜਾਵੇਗਾ ਬਹੁਤ ਵੱਡੀ ਹਿੰਮਤ ਹੈ। ਮੇਰੇ ਬੱਚੇ ਜੇ ਵਾਹਿਗਰੂ ਨੇ ਤੇਰੀ ਸੇਵਾ ਲਾਉਣੀ ਹੈ ਤਾ ਉਹ ਵਾਹਿਗਰੂ ਤੇਰੇ ਤੋ ਸੇਵਾ। ਲੈ ਹੀ ਲਵੇਗਾ ਮੇਰੇ ਬੱਚੇ ਬਹੁਤ ਵੱਡੀ ਸੇਵਾ ਹੈ ਜਿਉਂਦਾ ਵਸਦਾ ਮੇਰੇ ਬੱਚੇ ਇਹ ਮੇਰੀ ਕੌਮ ਬਹੁਤ ਭੋਲ਼ੀ ਹੈ ਬਹੁਤ ਛੇਤੀ ਮਗਰ ਲੱਗਦੀ ਹੈ ਵਾਹਿਗਰੂ ਮੇਰੀ ਕੌਮ ਨੂੰ ਸਮੱਥ ਬਖ਼ਸ਼ੇ ਛੇਤੀ ਸਮਝ ਆ ਜਾਵੇ
ਜਸਵੀਰ ਸਿੰਘ ਜੱਸੀ ਮਰਦ ਬੰਦਾ ਕੁੱਝ ਲੋਕਾਂ ਨੂੰ ਸੱਚ ਹਾਜ਼ਮੇ ਨੀ ਆਉਂਦਾ
ਟਹਿਣਾ ਸਾਹਿਬ ਜਿੰਦਾ ਬਾਦ ਜਸਵੀਰ ਜੱਸੀ ਜਿੰਦਾ ਬਾਦ
ਮੈਂ ਨੀਂ ਕਹਿੰਦਾ ਧਰਮ ਕੋਈ ਹੁੰਦਾ ਜਾਂ ਮਾੜਾ ਜਾਂ ਚੰਗਾ, ਪਰ ਜਿੱਥੇ ਕੋਈ ਧਰਮ ਹੀ ਹੈ ਨੀਂ ਉੱਥੇ ਫਿਰਦਾ ਬੰਦਾ, ਮੈਂ ਵੀ ਕਬਰ ਮਾਜਰਾਂ ਉਤੇ ਕਈ ਵਾਰੀ ਹੈ ਗਾਇਆ, ਪਰ ਗੁਰੂ ਮਾਨਿਓਂ ਗ੍ਰੰਥ ਜੱਸੀ ਬਾਈ ਨੇ samjhya, ਜਦ ਗਾਵਾਂ ਹੁਣ ਮਾਖਿਓਂ ਮਿੱਠੀ ਮੈਂ ਨਾਨਕ ਦੀ ਬਾਣੀ, (ਰਾਮੇ ਮਾਨਾਂ) ਰੁੱਲ ਗਿਆ ਸੀ ਸੀ ਓਏ ਆਈ ਸਮਜ ਕਹਾਣੀ, ਓਏ ਆਈ ਸਮਜ ਕਹਾਣੀ।Singer and Writer Rama Maan ❤❤Realy love u Jassi bhaji❤❤❤❤❤❤🎉
ਸੋਹਣਾ ਪ੍ਰੋਗਰਾਮ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
*🙏🌻ਅੱਜ ਦਾ ਵਿਚਾਰ🌻🙏*
*ਤੁਸੀਂ ਕਿੰਨੇ ਵੀ ਚੰਗੇ ਇਨਸਾਨ ਕਿਉ ਨਾ ਹੋਵੋ!ਪਰ ਕਿਸੇ ਨਾ ਕਿਸੇ ਕਹਾਣੀ ਵਿਚ ਤੁਸੀਂ ਬੁਰੇ ਜਰੂਰ ਹੋਵੋਗੇ ਕਿਉਕਿ ਲੋਕ ਆਪਣੀ ਸੋਚ ਮੁਤਾਬਿਕ ਹੀ ਕਹਾਣੀਆਂ ਬਣਾਉਂਦੇ ਨੇ!ਤੁਹਾਡੀ ਸੋਚ ਮੁਤਾਬਿਕ ਨਹੀਂ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਜੱਸੀ ਵੀਰ ਬਹੁਤ ਵਧੀਆ ਗੱਲ ਕੀਤੀ ਕਿ ਸਭ ਦੁਨੀਆਂ ਨੂੰ ਹੁਕਮ ਹੈ ਕਿ ਗੁਰੂ ਮਾਨਿਓ ਗ੍ਰੰਥ,,,,,,,ਜਿਉਂਦੇ ਰਹੋ
ਕਿਸੇ ਵੀਰ ਕੋਲ ਬਾਈ ਜਸਬੀਰ ਦਾ ਨੰਬਰ ਹੈ ਤਾਂ ਜ਼ਰੂਰ ਦਿਓ ਬਹੁਤ ਵਧੀਆ ਇੰਨਸਾਨ ਹੈ ਜੱਸੀ ਵੀਰ
ਜੀ ਹਾਂ ਨੰਬਰ ਜਰੂਰ ਚਾਹੀਦਾ
ਬਹੁਤ ਵਧੀਆ ਇਨਸਾਨ ਤੇ ਗਾਇਕ ਨੇਂ ਜੱਸੀ ਬਾਈ।ਇਨ੍ਹਾਂ ਦਾ ਹੋਕੇ ਗੀਤ ਮੈਂ ਬਹੁਤ ਜਿਆਦਾ ਸੁਣਦਾਂ।❤️❤️❤️👍👍🫡🫡🫡🫡
ਬਹੁਤ ਹੀ ਵਧੀਆ ਸੋਚ ਅਤੇ ਵਿਚਾਰਧਾਰਾ ਹੈ ਜੀ ਤੁਹਾਡੀ।
ਬਹੁਤ ਵਧੀਆ ਗੱਲ ਬਾਤ ਜੀ ਮੈਂ ਕੈਲਗਿਰੀ ਤੋਂ ਵੇਖ ਰਿਹਾ ਹਾਂ ਜੀ
ਸੋਹਣੀ ਗੱਲਬਾਤ❤❤❤❤
Jassi bai nu dilo spot aa ❤❤
Jasbir jassi paaji great Punjabi. Very proud of your thinking (soch) ❤
ਸਭ ਸਿਖਨ ਦਾ ਮਤਲਬ, ਜੋ ਵੀ ਸਿੱਖ ਰਿਹਾ ਜਾਂ ਸਿਖਣਾ ਚਾਹੁੰਦਾ, ਉਸ ਵਿੱਚ ਸਾਰੇ ਈ ਆ ਜਾਂਦੇ ਆ
ਬਾਈ ਜੀ ਹਰ ਬੰਦਾ ਨਈ ਸਮੰਝਦਾ ਨਾ,ਤੁਸੀ ਬਹੁਤ ਵਿਦਵਾਨ ਹੋਵੋਗੇ ਤਾਂ ਇਹ ਕਹਿ ਰਹੇ ਓ,ਪਰ ਹਰ ਇਨਸਾਨ ਦੀ ਸੋਚ ਅਲਗ ਆ ਜੀ
ਗੁਰਦਾਸਪੁਰ ਦਾ ਸ਼ੇਰ 👍👍
ਟਹਿਣਾ ਜੀ ਤੇਥਿੰਦ ਜੀ ਮੈ ਇੱਕ ਧਾਰਮਿਕ ਗੀਤ ਜੋ ਛੋਟੇ ਸਹਿਬਜਾਦਿਆ ਸਬੰਧ ਵਿਚ ਹੈ.
ਜਸਵੀਰ ਜੱਸੀ ਤੱਕ ਕਿਵੇਂ ਭੇਜਾ।
ਰਛਪਾਲ ਸਿੰਘ ਸਮਾਲਸਰ
ਬਿਲਕੁੱਲ ਸਹੀ ਗੱਲ ਹੈ ਜੀ 🫡
Bohet hi good si Jasbir veer ji di soch nu Salaam God bless you all
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
ਦਿਲ ਖੁਸ਼ ਹੋ ਗਿਆ Jassi ❤
Bahut Wadhya Vichar hai Jussi Ji.Soch nu Slaam👍🏻👍🏻👍🏻👍🏻👍🏻👍🏻👍🏻
ਬਹੁਤ ਵਧੀਆ ਗੱਲ ਬਾਤ ਹੋਈ
ਜਸਬੀਰ ਸਿੰਘ ਜੱਸੀ ਮਾਝੇ ਦਾ ਮਾਣ ਹੈ ਜੱਸੀ ਦੇ ਵਿਚਾਰ ਚੜਦੀ ਕਲਾ ਵਾਲੇ ਹਨ
Very very good
Love u jassi veere
Rooh khush hogi podcast sun k ❤❤🙏🙏🙏
Best patarkar tahna sab best singer jassi bahji ❤❤❤❤❤❤❤❤❤❤tahna sab de teem hi gant a
Waheguru ji 🙏🙏🙏🙏🙏
ਆਪ ਏਨਾ ਨੇ astrologer ਰੱਖੇ ਹੁੰਦੇ ਆ 99% ਸੈਲੀਬ੍ਰਿਟੀਜ਼ ਨੇ😂😂😂😂😂
Very good person Jasbir JASSI 🌹❤❤✍🏾🙏🏿🙏🏿🇨🇦🇨🇦🇨🇦🇨🇦🇨🇦🇨🇦👍
Boht ਵਧੀਆ ਸੋਚ ਆ ਵੀਰ g ਦੀ
ਸਲੂਟ ਹੈ ਜੱਸੀ ਭਾਜੀ ਤੁਹਾਡੀ ਸੋਚ ਨੂੰ ਜਿਗਰੇ ਨੂੰ 👌 ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਵਿੱਚ ਰੱਖਣ 🙏🙏
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
jassi you are great brother
Very nice 👌👌
ਬਹੁਤ ਹੀ ਸੁਲਝੇ ਵਿਚਾਰ। ਬਹੁਤ ਹੀ ਡੂੰਘੀ personality. Very impressive. ਬਹੁਤ ਵਧੀਆ ਸੋਚ। ਉੱਚੀ ਸੋਚ।
ਬਹੁਤ ਵਧੀਆ ਵਿਚਾਰ ਹਨ ਬਾਈ ਜੀ ਦੇ ❤❤❤
Sat sari akalji ji
ਸਮਝਦਾਰ, ਸੂਝਵਾਨ ਤੇ ਸਿੱਖੀ ਦਾ ਦਿਲੋਂ ਸਤਿਕਾਰ ਕਰਨ ਵਾਲਾ ਇਨਸਾਨ ਜਸਬੀਰ ਜੱਸੀ
Very nice 👍👍❤❤🎉🎉
Sat sri akal swarn Singh tehna ji harman thind ji very nice programe
ਟਹਿਣਾ ਵੀਰ
ਧਾਰਮਿਕ ਹੋਣ ਲਈ ਸ਼ੁਹਿਰਦ ਇੰਨਸਾਨ ਹੋਣਾ ਚਾਹੀਦੈ
ਪਰ ਸ਼ੁਹਿਰਦ ਇੰਨਸਾਨ ਨੂੰ ਧਾਰਮਿਕ ਹੋਣਾ ਜਰੂਰੀ ਨਈਂ 🙏🏻
ਬਹੁਤ ਵਧੀਆ
ਬਹੁਤ ਵਧੀਆ ਜੱਸੀ ਬਾਈ ਜੀ ❤❤❤
BAI REHAN DE EH DUNIA NU KISAY NE NI JITIYA. BAKI FAME LAIN NU BAHUT KUJ HUNDA.
ਵਾਹਿਗੁਰੂ ਜੀ ਮਿਹਰ ਕਰਨ ਜੱਸੀ ਵੀਰ ਜੀ ਤੁਹਾਡੇ ਤੇ
we need more personalities such as Jasbir Jassi, true representative of Punjabi Music and it's core values....
ਬਹੁਤ ਵਧੀਆ ਲਗਿਆ. ਧੰਨਵਾਦ ਜੀ
ਵਧੀਆ ਸੋਚ ਵੀਰ ਜੀ
Very honourable personality jasbir Jassi Bai ji 🙏
ਜੱਸੀ ਬਾਈ ਜੀ ਇੱਕ ਪਾਸੇ ਹੀ ਖੜਨਾ ਪੈਣੈ, ਗੁਰੂ ਗ੍ਰੰਥ ਸਾਹਿਬ ਜੀ ਵਾਲੇ ਪਾਸੇ,ਤੇ ਇੱਕ ਪਾਸੇ ਸੁਲਫੱਈਆ ਨਸ਼ੇੜੀਆਂ ਦੀਆਂ ਕੰਜਰੀਆਂ ਬਣੇਂ ਹੋਏ ਕੁੱਝ ਪੰਜਾਬੀ ਗਾਇਕ,ਜੋ ਪਿਛਲੇ ਪੱਚੀ ਤੀਹ ਸਾਲਾਂ ਤੋਂ ਪੰਜਾਬ ਚ ਕਬਰਾਂ ਨੂੰ ਪ੍ਰਮੋਟ ਕਰਦੇ ਰਹੇ ਨੇ,,
Jassi 22 god ji
ਬਹੁਤ ਵਧੀਆ ਵੀਰ ਜੀ 🙏🙏
Good job Tehna sahib ji
Jassi ਸ਼ੇਰ ਬੰਦਾ ਏ ਯਾਰ ghant
ਜਸਵੀਰ ਜੱਸੀ ਵੀਰ ਸਤਿ ਸ੍ਰੀ ਆਕਾਲ ਜੀ ਤੁਹਾਡੀ ਸੋਚ ਬਹੁਤ ਵਧੀਆ ਜੀ ਬਾਬਾ ਬਾਦ ਨੇ ਗਪੌੜਾ ਮਾਰ ਮਾਰ ਜਲੂਸ ਕੱਢਿਆ ਜਿਨਾ ਵਿਚ ਬਹੁ ਗਿਣਤੀ ਸਿੱਖਾ ਦੀ ਹੈ ਸਚਾਈ ਸਾਹਮਣੇ ਪੇਸ ਕਰਨੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਪਾਤਸਾਹ ਸਾਨੂੰ ਬਿਬੇਕ ਬੁੱਧ ਬਖਸਦੇ ਹਨ ਸਾਨੂੰ ਸਮਝਣ ਦੀ ਬਹੁਤ ਲੋੜ ਹੈ🙏🙏
Waheguru g sab da bhala jassi is real voice for humanity.
Very valuable Talk G.
Congratulations G 👍🏻👍🏻👍🏻👍🏻
Jassi is 👍👍👍🙏🏻
BAI SABB JI DUNIA NE BAI AMRITPAL ANDAR KRRA TA .KIU NI CHADAIA ?.
PATTA AA KI SADA NAM NA LAGG JEY.
150,175 BANDA REHA HO K GHAR AA GIYA OHDE NAL DA GWAHI DEY K KI ASI TAN ODDA EE GAY C.
KOI NI CHAUNDA APNA GHAR FUKK K NAJARA DEKHNA.
OH V SARAY SIKH.DUJI GAL BHANA SIDHU REHA KRAUN NU SARA PUNJAB EK MUTH HO GIYA .
KIU ?
AMRITPAL LAI KIU NI.
TUSI VI BABAY SUDARN TUR PAYE.
APNI COM SIKH COM DA TAN SUDAR KRR LVO.
GURU GHAR 80% KBJA AA GOLAK KHAN WALIYA DA .
PUSHO TAN JA K KINNA BUJT C KINNA MUNAFA HOYA .PATTA KISAY NU AJJ TAK ARBA RUPPES KITHAY JANDA???????😢
Right Sir
❤ se very tru mr jassi for bright soch in future life is move on
Sikh means student and anyone can be student not only Sikhs.
Plz make interview with Bhai sarabjeet Singh dunhda he is the best Sikh parcharak..
Veerji. SSA. Verry. Good ji
Jasvir jassi bahut nice
ਸਰਬਜੀਤ ਸਿੰਘ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਇੰਟਰਵਿਊ
He is best
Ssa Jassi veer 🙏🏼
ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਗਲ ਆ ਜੀ ਤੁਸੀ ਡੇਰਾਵਾਦ ਦੀ ਨੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਲਈ ਹਰ ਸਮੇ ਗਲ ਕਰਦੇ ਓ
Singera vicho sabb to vehla singer eh aa 😜😄😄😄
Good ji j ji 🙏🏼❤🌹🌹🌹🌹🌹
God bless you
Very good
Veryverynicesogood
Thirty fifth Like and Share Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab Great India Prime Asia 🌏❤
Stnamji jassi vir
Good veera❤
Pb03 Bhucho Mandi Waheguru Ji Waheguru Waheguru
Be Happy
❤❤❤👏👏👏
JASSI VEER BAHUT HI WADHIYA SINGER TE INSAAN HI YAAR RESPECT 🙏🙏
❤❤❤❤